♦♦*ਅਰੱਸਮਈ ਸਥਿਤੀ ਵਿੱਚ ਸਤੀਸ਼ ਕੁਮਾਰ ਨੌਜਵਾਨ ਲਾਪਤਾ*
*ਪਠਾਨਕੋਟ* 11 ਅਪ੍ਰੈਲ ( ਸੋਨੀ )
ਅਰੰਸਮਈ ਸਥਿਤੀ ਵਿੱਚ ਲਾਪਤਾ ਨੌਜਵਾਨ ਸਤੀਸ਼ ਕੁਮਾਰ ਪੁੱਤਰ ਕੇਵਲ ਕੂਮਾਰ ਪਿੰਡ ਮੂਦਾਰਪੂਰ,18 ਮਾਰਚ 2022 ਨੂੰ ਘਰ ਤੋਂ ਮਜ਼ਦੂਰੀ ਕਰਨ ਗਿਆ ਰੋਜ਼ਾਨਾ ਦੀ ਤਰ੍ਹਾਂ ਘਰ ਵਾਪਿਸ ਨਹੀਂ ਆਇਆ ।
ਇਸ ਸਬੰਧੀ ਸਤੀਸ਼ ਕੁਮਾਰ ਉਮਰ 20 ਸਾਲ ਦੇ ਜੀਜਾ ਬਲਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਲਾਪਤਾ ਨੌਜਵਾਨ ਘੱਟ ਪੜ੍ਹਿਆ ਲਿਖਿਆ ਹੈ ਦੀ ਭਾਲ ਵਿੱਚ ਦਰ ਦਰ ਭਟਕ ਰਹੇ ਹਾਂ ।
- ਪੁਲਿਸ ਚੌਕੀ ਮੀਰਥਲ / ਨੰਗਲਭੂਰ ਨੂੰ ਵੀ ਇਤਲਾਹ ਦਿੱਤੀ ਹੋਈ ਹੈ। ਪਰ ਅਜੇ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗਾ।