*ਪੰਜਾਬ ਰਾਜ ਅਧਿਆਪਕ ਤੇ ਨਰਸਿਂਗ ਗੱਠਜੋੜ” ਵੱਲੋ ”ਮੁੱਖ ਮੰਤਰੀ ਦੇ ਹਲਕੇ ਵਿੱਚ ‘ਝੰਡਾ ਮਾਰਚ” ਮੁੱਖ ਮੰਤਰੀ ਦੇ ਸ਼ਹਿਰ ਮੌਰਿੰਡਾ ਵਿਖੇ ਦੇਰ ਰਾਤ ਤੱਕ “ਨੈਸ਼ਨਲ ਹਾਈਵੇ ਜਾਮ*

♦*Punjab top news today*♦
*ਪੰਜਾਬ ਰਾਜ ਅਧਿਆਪਕ ਤੇ ਨਰਸਿਂਗ ਗੱਠਜੋੜ ਵੱਲੋ ਮੁੱਖ ਮੰਤਰੀ ਦੇ ਹਲਕੇ ਵਿੱਚ ਵਿਸ਼ਾਲ ਝੰਡਾ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਸ਼ਹਿਰ ਮੌਰਿੰਡਾ ਵਿਖੇ ਦੇਰ ਰਾਤ ਤੱਕ ਰੱਖਿਆ ਨੈਸ਼ਨਲ ਹਾਈਵੇ ਜਾਮ* 
 
*ਪ੍ਰਸ਼ਾਸਨ ਵਲੋਂ ਬਾਰ ਬਾਰ ਨੈਸ਼ਨਲ ਹਾਈਵੇ ਖੋਲਣ ਦੀ ਕੀਤੀ ਅਪੀਲ ਪ੍ਰੰਤੂ ਅਧਿਆਪਕਾਂ ਦੇ ਰੋਹ ਅੱਗੇ ਇਕ ਨਾ ਚੱਲੀ                 
 
*ਅਧਿਆਪਕ ਗੱਠਜੋੜ ਦੇ ਆਗੂਆਂ ਨੇ ਪ੍ਰਸ਼ਾਸਨ ਅੱਗੇ ਆਪਣੇ ਆਪ ਨੂੰ ਗਿਰਫ਼ਤਾਰੀਆਂ ਲਈ ਕੀਤਾ ਪੇਸ਼।*
 
*ਪ੍ਰਸ਼ਾਸ਼ਨ ਵੱਲੋ ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਦੇ ਅਤੇ ਸਿਖਿਆ ਸਕੱਤਰ ਪੰਜਾਬ ਨਾਲ ਪੈਨਲ ਮੀਟਿੰਗ ਤਹਿ ਕਰਕੇ ਦਿੱਤਾ ਲਿਖਤੀ ਸੱਦਾ ਪੱਤਰ।*
*Punjab top news today*
**ਚਮਕੌਰ ਸਾਹਿਬ* 13 ਨਵੰਬਰ (ਸੋਨੀ ) ਕੈਪਟਨ ਤੋਂ ਵੀ ਵੱਡਾ ਧੋਖੇਬਾਜ ਮੁੱਖ ਮੰਤਰੀ ਚੰਨੀ ਮੁੱਖ ਮੰਤਰੀ ਬਣਦਿਆਂ ਹੀ ਐਲਾਨ ਕੀਤਾ ਸੀ! ਮੁਲਾਜ਼ਮਾਂ ਦੇ ਸਾਰੇ ਮਸਲੇ ਤਰੁੰਤ ਪਹਿਲ ਤੇ ਹੱਲ ਕਰਾਂਗੇ ? ਮੁੱਖ ਮੰਤਰੀ ਬਣਿਆ ਦੋ ਮਹੀਨੇ ਹੋਣ ਵਾਲੇ ਹਨ ਮੁੱਖ ਮੰਤਰੀ ਨੇ ਅਜੇ ਤੱਕ ਮੁਲਾਜ਼ਮ ਜਥੇਬੰਦੀਆਂ ਨੂੰ ਮੂੰਹ ਤੱਕ ਨਹੀਂ ਦਿਖਾਇਆ ਮੀਟਿੰਗ ਤਾਂ ਗੱਲ ਦੂਰ ! ਪੰਜਾਬ ਰਾਜ ਅਧਿਆਪਕ ਅਤੇ ਨਰਸਿੰਗ ਗੱਠਜੋੜ ਨੇ 24 ਕੈਟਾਗਰੀਆਂ ਨੂੰ ਪੇ ਕਮਿਸ਼ਨ ਵੱਲੋ ਦਿਤੇ ਵੱਧ ਗੁਣਾਂਕ ਦੇ ਨੋਟੀਫਿਕੇਸ਼ਨ ਕਰਾਉਣ ਤੇ ਹੋਰ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ। ਗੁਣਾਂਕ 2.72 ਅਤੇ ਹੋਰ ਮੰਗਾਂ
ਪੰਜਾਬ ਰਾਜ ਅਧਿਆਪਕ ਅਤੇ ਨਰਸਿੰਗ ਗੱਠਜੋੜ* ਚਮਕੌਰ ਸਾਹਿਬ ਮੋਰਿੰਡਾ ਪੰਜਾਬ

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM