*Punjab top news today*
♦*ਵੱਡੀ ਖ਼ਬਰ: ਪੜੋ!?* *”ਚੰਨੀ” ਨੇ ਨਵਾਂ ਚੰਨ ਚਾੜ੍ਹਿਆ* !! *ਮੁਲਾਜ਼ਮ ਵਰਗ ਨਾਲ ਬਹੁਤ ਵੱਡਾ ਧੋਖਾ ?* ਮੁੱਖ ਮੰਤਰੀ ਦੀ ਨਾ-ਸਮਝੀ ਤੇ ਉੱਠੇ ਸਵਾਲ ? *ਯੂਨੀਅਨ ਵੱਲੋਂ ਰੱਦ! ਛੇਵਾਂ ਪੇ ਕਮਿਸ਼ਨ ਨੋਟੀਫਿਕੇਸ਼ਨ ਤੇ ਤਰੀਕ ਬਦਲ ਕੇ ਕੀਤਾ ਜਾਰੀ* ਹੋਵੇਗਾ ਵੱਡਾ ਸ਼ੰਘਰਸ਼ ਯੂਨੀਅਨਾਂ
*ਪਠਾਨਕੋਟ* 20 ਸਤੰਬਰ 2021 ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜ਼ਮਾਂ ਨਾਲ ਧੋਖਾ ਕਰਦੀ ਆ ਰਹੀ ਪੰਜਾਬ ਕਾਂਗਰਸ ਸਰਕਾਰ ਹੈ।
ਮੁਲਾਜ਼ਮ ਵਰਗ ਵੱਲੋਂ ਬੀਤੇ ਦਿਨ ਪਟਿਆਲਾ ਅਤੇ ਚੰਡੀਗੜ੍ਹ ਵਿਖੇ ਮਹਾਂ ਰੈਲੀ ਕੀਤੀ ਸੀ । ਜਿਸ ਵਿਚ ਵੀਹ ਹਜ਼ਾਰ ਤੋਂ ਵਧੇਰੇ ਮੁਲਾਜ਼ਮ ਸ਼ਾਮਲ ਹੋਏ ਸਨ। ਪੰਜਾਬ ਕਾਂਗਰਸ ਸਰਕਾਰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਨੇ 20 ਸਤੰਬਰ 2021 ਨੂੰ ਕੈਪਟਨ ਅਮਰਿੰਦਰ ਨਾਲ ਮੀਟਿੰਗ ਕਰਵਾਉਣ ਅਤੇ ਯੂਨੀਅਨ ਦੀ ਹਰ ਪ੍ਰਕਾਰ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ।
ਅੱਜ ਜਾਰੀ 6ਵੇ ਪੇ- ਕਮਿਸ਼ਨ ਨੋਟੀਫਿਕੇਸ਼ਨ ਜੋ ਮੁਲਾਜ਼ਮ ਵਰਗ ਵੱਲੋਂ ਰੱਦ ਕੀਤਾ ਹੋਇਆ ਹੈ
ਉਸ ਸਬੰਧੀ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਹਰ ਪ੍ਰਕਾਰ ਦੀਆਂ ਮੰਗਾਂ ਮੰਨੀਆਂ ਜਾਣਗੀਆਂ ।
ਪੰਜਾਬ ਕਾਂਗਰਸ ਸਰਕਾਰ ਦਾ ਚਿਹਰਾ ਬਦਲਿਆ ਹੈ ਨੀਅਤ ਨਹੀਂ ਬਦਲੀ
ਕਾਂਗਰਸ ਚੱਲੀ ਪੁਰਾਣੇ ਨਲਾਇਕ ਪੂਰਨਿਆਂ ਤੇ ਪੰਜਾਬ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਕਿਉਂਕਿ ਬਹੁ ਗਿਣਤੀ ਮੁਲਾਜ਼ਮ ਦਲਿਤ ਹਨ। ਸਭ ਤੋਂ ਪਹਿਲਾਂ ਧੋਖਾ ਇਨ੍ਹਾਂ ਨਾਲ ਕੀਤਾ ਹੈ।
ਪੰਜਾਬ ਕਾਂਗਰਸ ਵੱਲੋਂ ਅੱਜ ਤਰੀਕ ਬਦਲ ਕੇ ਜਾਰੀ ਕੀਤਾ ਨੋਟੀਫਿਕੇਸ਼ਨ ਮੁਲਾਜ਼ਮ ਵਰਗ ਨਾਲ ਬਹੁਤ ਵੱਡਾ ਧੋਖਾ ਹੈ। ਮੁਲਾਜ਼ਮ ਵਰਗ ਇਸ ਦਾ ਤਿੱਖਾ ਵਿਰੋਧ ਕਰੇਗਾ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ।
ਯੁਨੀਅਨ ਦਾ ਐਲਾਨ 2 ਅਕਤੂਬਰ ਨੂੰ ਪੱਕਾ ਮੋਰਚਾ ਸ਼ਾਇਦ ਨਵ -ਨਿਯੁਕਤ ਮੁੱਖ ਮੰਤਰੀ ਚੰਨੀ ਦੇ ਘਰ ਸਾਹਮਣੇ ਲੱਗੇਗਾ ? ਜੇਕਰ ਪੰਜਾਬ ਸਰਕਾਰ ਯੂਨੀਅਨਾਂ ਨਾਲ ਮੀਟਿੰਗ ਕਰਕੇ ਯੂਨੀਅਨਾਂ ਦੀਆਂ ਮੰਗਾਂ ਨਹੀਂ ਮੰਨਦੀ ?