*16 ਅਕਤੂਬਰ ਤੋਂ ਹੀ ਮੋਰਿੰਡਾ ਵਿਖੇ ਲੱਗੇ ਪੱਕਾ ਮੋਰਚੇ…ਚ ਸ਼ਾਮਿਲ ਹੋਣ , 17 ਅਕਤੂਬਰ ਨੂੰ ਪਠਾਨਕੋਟ ਦੀ ਵਾਰੀ -ਬੋਧ ਰਾਜ*

*Punjab top news today**ਡੀ.ਐਮ.ਐਫ. ਵੱਲੋਂ ਆਪਣੇ ਸਮੁੱਚੇ ਕਾਡਰ ਅਤੇ ਮੁਲਾਜ਼ਮ ਵਰਗ ਨੂੰ 17 ਅਕਤੂਬਰ ਦੀ ਮੋਰਿੰਡਾ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ…ਬੋਧ ਰਾਜ* 
 
 
*16 ਅਕਤੂਬਰ ਤੋਂ ਹੀ ਮੋਰਿੰਡਾ ਵਿਖੇ ਲੱਗੇ ਪੱਕਾ ਮੋਰਚੇ…ਚ ਸ਼ਾਮਿਲ ਹੋਣ , 17 ਅਕਤੂਬਰ ਨੂੰ ਪਠਾਨਕੋਟ ਦੀ ਵਾਰੀ* 
 
              *ਪਠਾਨਕੋਟ* ‘ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ’ ਵੱਲੋਂ 16 ਅਕਤੂਬਰ ਨੂੰ ਮੋਰਿੰਡਾ ਵਿਖੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੂਬਾ ਪੱਧਰੀ ਰੈਲੀ ਕਰਕੇ ਪੱਕੇ ਮੋਰਚੇ ਦਾ ਆਗਾਜ਼ ਕੀਤਾ ਗਿਆ ਹੈ। ਜਿਸ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣਾ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਦੀ ਇਤਿਹਾਸਕ ਜ਼ਿੰਮੇਵਾਰੀ ਹੈ….
ਆਉ ਇਸ ਨੂੰ ਸਿਦਕ ਦਿਲੀ ਨਾਲ ਕਬੂਲਦੇ ਹੋਏ ਸਾਰੇ ਪੰਜਾਬ ‘ਚੋਂ ਮੋਰਿੰਡੇ ਵੱਲ ਕੂਚ ਕਰੀਏ….
     17 ਅਕਤੂਬਰ ਐਤਵਾਰ ਆਈ ਟੀ ਆਈ( ਲੜਕੇ ) ਪਠਾਨਕੋਟ ਤੋਂ ਮੁਲਾਜ਼ਮ ਯੁਨੀਅਨਾਂ ਦਾ ਕਾਫਲਾ ਸਵੇਰੇ ਸੱਤ ਵਜੇ ਰਵਾਨਾ ਹੋਵੇਗਾ ਸਭ ਸਾਥੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।♦

Punjab Top News today,Breaking News today, Exclusive breakfast morning time top 10 20 news today, punjab state live news, breaking news today

WEBSITE DEVELOP AND MAINTAINED BY PUNJAB TOP NEWS TODAY TEAM