♦♦♦♦♦
♦♦♦♦♦*Punjab top news today*
♦♦♦ਪਠਾਨਕੋਟ, 4 ਸਤੰਬਰ ( ਸੋਨੀ ਬਿਊਰੋ ਚੀਫ ਪੰਜਾਬ )
ਅਧਿਆਪਕ ਵਰਗ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ ਹੈ। ਇਕੱਲਾ ਅਧਿਆਪਕ ਦਿਵਸ ਹੀ ਨਹੀਂ ਬਲਕਿ ਹਰ ਦਿਨ ਬੱਚਿਆਂ ਦੇ ਲੇਖੇ ਹੈ।
ਪਠਾਨਕੋਟ ਦੇ ਅਧਿਆਪਕ ਵਰਗ ਲਈ ਬੜੀ ਮਾਣ ਵਾਲੀ ਗੱਲ ਹੈ ਅੱਜ ਅਵਾਰਡਾਂ ਦੀ ਝੜੀ ਲੱਗੀ ਹੈ ਅੱਜ ਅਧਿਆਪਕਾਂ ਨੇ ਅਨੇਕਾਂ ਅਵਾਰਡ ਪ੍ਰਾਪਤ ਕੀਤੇ ਹਨ।
ਰੋਟਰੀ ਕਲੱਬ ਪਠਾਨਕੋਟ ਸਨਮਾਨ ਸਮਾਰੋਹ ਮੌਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ, ਜਿਲਾ ਸਿਖਿਆ ਅਫਸਰ ਸੰਕੈਡਰੀ ਜਸਵੰਤ ਸਿੰਘ,
*ਡਿਪਟੀ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਰਾਜੇਸ਼ਵਰ ਸਲਾਰੀਆ ਹਾਜ਼ਰ ਸਨ।*
ਹੈੱਡ ਟੀਚਰ ਜਗਧਰ ਸ਼ਰਮਾ ਸਰਕਾਰੀ ਪ੍ਰਇਮਰੀ ਸਕੂਲ ਸਿਉਟੀ ਤਰਫ਼ ਨਰੋਟ ਜੈਮਲ ਸਿੰਘ, ਨੂੰ *”ਰੋਟਰੀ ਕਲੱਬ ਪਠਾਨਕੋਟ ਵੱਲੋਂ Nation Builder Award*.
*ਸਰਕਾਰੀ ਪਰਾਇਮਰੀ
ਸਕੂਲ ਚਸ਼ਮਾਂ ਹੈੱਡ ਟੀਚਰ ਪ੍ਰਵੀਨ ਸਿੰਘ
“ਨੂੰ “ਸਟੇਟ ਐਵਾਰਡ”
ਅਤੇ “Nation Builder Award” rotary club Pathankot”
ਸਰਕਾਰੀ ਪ੍ਰਾਇਮਰੀ ਸਕੂਲ ਸਕੂਲ ਠਾਕਰਪੁਰ ਹੈੱਡ ਟੀਚਰ ਰਕੇਸ ਸੈਣੀ ਨੂੰ “ਸਟੇਟ ਅਵਾਰਡ”
ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੀ
ਪੁਰ ਹੈੱਡ ਟੀਚਰ ਅਜੇ ਮਹਾਜਨ ਅਤੇ ਅਧਿਆਪਕ ਦੀਪਕ ਕੁਮਾਰ ” Nation Builder Award” rotary club Pathankot ਵੱਲੋਂ ਵਿਸ਼ੇਸ਼ ਤੌਰ ਤੇ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
ਸਰਕਾਰੀ ਹਾਈ ਸਕੂਲ ਬਣੀ ਲੋਧੀ ਅਧਿਆਪਕ ਨਰਿੰਦਰ ਲਾਲ “ਸਟੇਟ ਅਵਾਰਡ” ਐਲਾਨ ਹੋਇਆ। ਜੋ ਕੱਲ ਅਧਿਆਪਕ ਦਿਵਸ 5 ਸਤੰਬਰ ਨੂੰ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲੇ ਦੇ ਤਿੰਨ ਅਧਿਆਪਕਾਂ ਨੂੰ ਸਮਾਰੋਹ ਕਰ ਕੇ ਸਨਮਾਨਤ ਕੀਤਾ
ਜਾਵੇਗਾ