♦ਨਵੀਂ ਦਿੱਲੀ — ਵਿਸ਼ਵ ਬੈਂਕ ਦੇ ਈਜ਼ ਆਫ ਡੂਇੰਗ ਬਿਜ਼ਨਸ ਇੰਡੈਕਸ ‘ਤੇ ਭਾਰਤ ਦੀ ਦਰਜਾਬੰਦੀ ਨੂੰ ਸੁਧਾਰਨ ਵੱਲ ਕਦਮ ਵਧਾਉਂਦਿਆਂ ਸਰਕਾਰ ਨੇ ਜਾਇਦਾਦ ਰਜਿਸਟਰੀ ਨੂੰ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ (ਐਨਜੇਡੀਜੀ) ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਇਹ ਫੈਸਲਾ ਨਾ ਸਿਰਫ ਜ਼ਮੀਨੀ ਵਿਵਾਦਾਂ ਵਿਚ ਵਧੇਰੇ ਪਾਰਦਰਸ਼ਤਾ ਲਿਆਵੇਗਾ, ਸਗੋਂ ਵਪਾਰਕ ਮਾਮਲਿਆਂ ਵਿਚ ਨਜ਼ਰ ਰੱਖਣ ਵਿਚ ਵੀ ਸਹਾਇਤਾ ਕਰੇਗਾ। ਦੱਸ ਦੇਈਏ ਕਿ 2020 ਵਿਚ ਵਿਸ਼ਵ ਬੈਂਕ ਦੇ ਈਜ਼ ਆਫ ਡੁਇੰਗ ਬਿਜ਼ਨਸ ਇੰਡੈਕਸ ਵਿਚ ਭਾਰਤ ਨੂੰ 63 ਵਾਂ ਸਥਾਨ ਮਿਲਿਆ ਹੈ, ਜੋ ਸਾਲ 2016 ਵਿਚ 190 ਦੇਸ਼ਾਂ ਵਿਚੋਂ 130 ਵੇਂ ਨੰਬਰ ‘ਤੇ ਸੀ।
12 ਅਕਤੂਬਰ ਨੂੰ ਹੋਈ ਸੀ ਪਹਿਲੀ ਬੈਠਕ