ਕਬਜ਼ ਬਿਮਾਰੀਆਂ ਦਾ ਕਬਜ਼ਾ
ਪੰਜਾਬ ਟੌਪ ਨਿਊਜ਼ ਟੂਡੇ
ਕਬਜ਼ ਨਾ ਤੋਂ ਹੀ ਸਪੱਸ਼ਟ ਹੈ ਕੀ ਮਨੁੱਖੀ ਸਰੀਰ ਚੋਂ ਕਿਸੇ ਅਜਿਹੀ ਬਿਮਾਰੀ ਦਾ ਕਬਜ਼ਾ ਹੈ ਜੋ ਮਨੁੱਖੀ ਸਰੀਰ ਵਿੱਚ ਅਣਗਿਣਤ ਵਿਕਾਰ ਪੈਦਾ ਕਰੇ ਜਦੋਂ ਆਮ ਤੌਰ ਤੇ ਬਿਮਾਰ ਮਨੁੱਖ ਕਿਸੇ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਉਸ ਮਰੀਜ਼ ਨੂੰ ਕਬਜ਼ ਬਾਰੇ ਜ਼ਰੂਰ ਪੁੱਛਦਾ ਹੈ ਪੁੱਛਣ ਦਾ ਮਕਸਦ ਇਹੋ ਹੁੰਦਾ ਹੈ ਕਬਜ਼ ਰੋਗ ਦਾ ਵੱਡਾ ਕਾਰਨ ਹੁੰਦੀ ਹੈ ਡਾਕਟਰ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਰੋਗ ਸਮਝ ਸਕੇਗਾ ਪਰ ਅਸੀਂ ਇਸ ਬਿਮਾਰੀ ਨੂੰ ਮਾਮੂਲੀ ਜਿਹੀ ਗੱਲ ਹੀ ਸਮਝਦੇ ਹਾਂ ਤੇ ਕੋਈ ਪਰਵਾਹ ਨਹੀਂ ਕਰਦੇ ਜਦੋਂ ਕਿ ਕਬਜ਼ ਹਰ ਬਿਮਾਰੀ ਦੀ ਜੜ੍ਹ ਹੈ।
ਕਬਜ਼ ਹੋਣ ਦੇ ਕਾਰਣ ਨਸ਼ੇ ਵਾਲੀਆਂ ਵਸਤੂਆਂ ਇਸਤੇਮਾਲ ਕਰਨੀਆਂ , ਕੁਝ ਅੰਗਰੇਜ਼ੀ ਦਵਾਈਆਂ, ਪਾਣੀ ਘੱਟ ਪੀਣਾ ਆਦਿ ਇਸ ਦੇ ਕਾਰਨ ਹਨ।
ਕਬਜ਼ ਦੀਆਂ ਨਿਸ਼ਾਨੀਆਂ ਕਬਜ਼ ਨਾਲ ਦਿਲ ਘਬਰਾਉਂਦਾ ਹੈ ਤੇ ਕੱਚਾ ਕੱਚਾ ਹੁੰਦਾ ਹੈ ਦਿਲ ਦੀ ਧੜਕਨ ਵੀ ਵੱਧ ਹੁੰਦੀ ਹੈ ਭੁੱਖ ਨਹੀਂ ਲੱਗਦੀ ਹੈ ਮਨ ਬੇਚੈਨ ਰਹਿੰਦਾ ਹੈ ਸਰੀਰ ਕਮਜ਼ੋਰ ਪੈ ਜਾਂਦਾ ਹੈ ਪੇਟ ਸਾਫ ਨਹੀਂ ਹੁੰਦਾ ਕਈ ਵਾਰੀ ਖੂਨ ਵੀ ਆਉਂਦਾ ਹੈ
ਕਬਜ਼ ਦੇ ਨੁਕਸਾਨ ਕਬਜ਼ ਨਾਲ ਅੰਤੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਮਰ ਦਰਦ, ਛਾਤੀ ਦੇ ਨੁਕਸ ਫੇਫੜੇ ਘੱਟ ਕੰਮ ਕਰਦੇ ਹਨ ਪੇਟ ਚ ਸਾੜ ਪੈਂਦੀ ਹੈ ਥਕਾਵਟ , ਚਰਬੀ ਘੱਟ ਬਣਦੀ ਹੈ ਅਤੇ ਨਜ਼ਰ ਤੇ ਵੀ ਅਸਰ ਪੈਂਦਾ ਹੈ।
ਇਲਾਜ ਕਬਜ਼ ਦਾ ਸਹੀ ਸਮੇ ਤੇ ਇਲਾਜ ਨਾ ਹੋਵੇ ਤਾਂ ਇਹ ਬਹੁਤ ਸਖ਼ਤ ਗੁੱਦਾ ਬਣ ਜਾਂਦਾ ਹੈ ਜਿਸ ਦਾ ਇਲਾਜ ਅਪਰੇਸ਼ਨ ਹੀ ਹੈ ਜੋ ਸਹੀ ਸਮੇ ਤੇ ਇਲਾਜ ਨਾ ਹੋਵੇ ਤਾਂ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ ਜਿਹਨ੍ਹਾਂ ਕਾਰਨਾਂ ਕਰਕੇ ਕਬਜ਼ ਹੁੰਦੀ ਹੈ ਉਹਨਾਂ ਕਾਰਨਾਂ ਦਾ ਪਹਰੇਜ਼ ਕਰਨਾ ਚਾਹੀਦਾ ਹੈ ਲੋੜ ਪੈਣ ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ